Suits You Arjan Dhillon - MP3 Song download

Arjan Dhillon released his/her new Punjabi song Suits You

Punjabi

Suits You.mp3 song

Arjan Dhillon | 02:53sec | ℗ Brown Studios

Suits You is a Punjabi song, by Arjan Dhillon featuring music composed by Mxrci. This song is presented & recorded under Brown Studios. download the MP3 at 320kbps quality to indulge the lyrics and beats. "Suits You.mp3" online for free in quality on platforms such, as Mr Jatt, DjPunjab. . #SuitsYou #ArjanDhillon #Mxrci

Suits You Song Lyrics

ਹੋ ਸ਼ੇਡਸ ਜੇ ਲਾਇਆ ਨਾ ਕਰ
ਅੱਖਾਂ ਦੇ ਵਿਚ ਅੱਖਾਂ ਨਾ ਪਾਇਆ ਕਰ
ਹੋ ਸ਼ੇਡਸ ਜੇ ਲਾਇਆ ਨਾ ਕਰ
ਅੱਖਾਂ ਦੇ ਵਿਚ ਅੱਖਾਂ ਨਾ ਪਾਇਆ ਕਰ

ਲਿਟਰੀ ਤੇਰੇ ਨੈਣ ਕੁੜੇ
ਹਿੱਕਾਂ ਤੇ ਵੱਜਦੇ ਆ
ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਤੇਰੇ ਸੋਹਣੇ ਲੱਗਦੇ ਆ ਹਾਏ ਤੇਰੇ ਸੋਹਣੇ ਲੱਗਦੇ ਆ

ਹਾਈ ਵੈਸਟ ਦੀਆਂ ਜੀਣਾ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਹਾਏ ਹਾਈ ਵੈਸਟ ਦੀਆਂ ਜੀਣਾ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਕਤਲ ਅਦਾ ਹਸੀਨ ਕੁੜੇ
ਤੈਨੂੰ ਕਹਿੰਦੇ ਆਂ ਫਰੀਨ ਕੁੜੇ